ਤੂ ਆਪੇ ਕਰਤਾ ਤੇਰਾ ਕੀਆ ਸਭੁ ਹੋਇ ॥tū āpē karatā tērā kīā sabh hōi .
47 Rehraas Sahib (Evening Prayer)
|
|
ਤੁਧੁ ਬਿਨੁ ਦੂਜਾ ਅਵਰੁ ਨ ਕੋਇ ॥tudh bin dūjā avar n kōi .
47 Rehraas Sahib (Evening Prayer)
|
|
ਤੂ ਕਰਿ ਕਰਿ ਵੇਖਹਿ ਜਾਣਹਿ ਸੋਇ ॥tū kar kar vēkhah jānah sōi .
47 Rehraas Sahib (Evening Prayer)
|
|
ਜਨ ਨਾਨਕ ਗੁਰਮੁਖਿ ਪਰਗਟੁ ਹੋਇ ॥੪॥੨॥jan nānak guramukh paragat hōi .4.2.
47 Rehraas Sahib (Evening Prayer)
|
|
ਆਸਾ ਮਹਲਾ ੧ ॥āsā mahalā 1 .
48 Rehraas Sahib (Evening Prayer)
|
|
ਤਿਤੁ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕੁ ਤਿਨਹਿ ਕੀਆ ॥tit saravararai bhaīlē nivāsā pānī pāvak tinah kīā .
48 Rehraas Sahib (Evening Prayer)
|
|
ਪੰਕਜੁ ਮੋਹ ਪਗੁ ਨਹੀ ਚਾਲੈ ਹਮ ਦੇਖਾ ਤਹ ਡੂਬੀਅਲੇ ॥੧॥pankaj mōh pag nahī chālai ham dēkhā tah dūbīalē .1.
48 Rehraas Sahib (Evening Prayer)
|
|
ਮਨ ਏਕੁ ਨ ਚੇਤਸਿ ਮੂੜ ਮਨਾ ॥man ēk n chētas mūr manā .
48 Rehraas Sahib (Evening Prayer)
|
|
ਹਰਿ ਬਿਸਰਤ ਤੇਰੇ ਗੁਣ ਗਲਿਆ ॥੧॥ ਰਹਾਉ ॥har bisarat tērē gun galiā .1. rahāu .
48 Rehraas Sahib (Evening Prayer)
|
|
ਨਾ ਹਉ ਜਤੀ ਸਤੀ ਨਹੀ ਪੜਿਆ ਮੂਰਖ ਮੁਗਧਾ ਜਨਮੁ ਭਇਆ ॥nā hau jatī satī nahī pariā mūrakh mugadhā janam bhaiā .
48 Rehraas Sahib (Evening Prayer)
|
|
ਪ੍ਰਣਵਤਿ ਨਾਨਕ ਤਿਨ ਕੀ ਸਰਣਾ ਜਿਨ ਤੂ ਨਾਹੀ ਵੀਸਰਿਆ ॥੨॥੩॥pranavat nānak tin kī saranā jin tū nāhī vīsariā .2.3.
48 Rehraas Sahib (Evening Prayer)
|
|
ਆਸਾ ਮਹਲਾ ੫ ॥āsā mahalā 5 .
49 Rehraas Sahib (Evening Prayer)
|
|
ਭਈ ਪਰਾਪਤਿ ਮਾਨੁਖ ਦੇਹੁਰੀਆ ॥bhaī parāpat mānukh dēhurīā .
49 Rehraas Sahib (Evening Prayer)
|
|
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥gōbind milan kī ih tērī barīā .
49 Rehraas Sahib (Evening Prayer)
|
|
ਅਵਰਿ ਕਾਜ ਤੇਰੈ ਕਿਤੈ ਨ ਕਾਮ ॥avar kāj tērai kitai n kām .
49 Rehraas Sahib (Evening Prayer)
|
|
ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥੧॥mil sādhasangat bhaj kēval nām .1.
49 Rehraas Sahib (Evening Prayer)
|
|
ਸਰੰਜਾਮਿ ਲਾਗੁ ਭਵਜਲ ਤਰਨ ਕੈ ॥saranjām lāg bhavajal taran kai .
49 Rehraas Sahib (Evening Prayer)
|
|
ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ ॥੧॥ ਰਹਾਉ ॥janam brithā jāt rang māiā kai .1. rahāu .
49 Rehraas Sahib (Evening Prayer)
|
|
ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ॥jap tap sanjam dharam n kamāiā .
49 Rehraas Sahib (Evening Prayer)
|
|
ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥sēvā sādh n jāniā har rāiā .
49 Rehraas Sahib (Evening Prayer)
|
|
ਕਹੁ ਨਾਨਕ ਹਮ ਨੀਚ ਕਰੰਮਾ ॥kah nānak ham nīch karanmā .
49 Rehraas Sahib (Evening Prayer)
|
|
ਸਰਣਿ ਪਰੇ ਕੀ ਰਾਖਹੁ ਸਰਮਾ ॥੨॥੪॥saran parē kī rākhah saramā .2.4.
49 Rehraas Sahib (Evening Prayer)
|
|
ਸੋਹਿਲਾ ਰਾਗੁ ਗਉੜੀ ਦੀਪਕੀ ਮਹਲਾ ੧sōhilā rāg gaurī dīpakī mahalā 1
50 Kirtan Sohilla (Song Of Praise)
|
|
ੴ ਸਤਿਗੁਰ ਪ੍ਰਸਾਦਿ ॥ik ōunkār satigur prasād .
50 Kirtan Sohilla (Song Of Praise)
|
|
ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ ॥jai ghar kīrat ākhīai karatē kā hōi bīchārō .
50 Kirtan Sohilla (Song Of Praise)
|
|
ਤਿਤੁ ਘਰਿ ਗਾਵਹੁ ਸੋਹਿਲਾ ਸਿਵਰਿਹੁ ਸਿਰਜਣਹਾਰੋ ॥੧॥tit ghar gāvah sōhilā sivarih sirajanahārō .1.
50 Kirtan Sohilla (Song Of Praise)
|
|
ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ॥tum gāvah mērē nirabhau kā sōhilā .
50 Kirtan Sohilla (Song Of Praise)
|
|
ਹਉ ਵਾਰੀ ਜਿਤੁ ਸੋਹਿਲੈ ਸਦਾ ਸੁਖੁ ਹੋਇ ॥੧॥ ਰਹਾਉ ॥hau vārī jit sōhilai sadā sukh hōi .1. rahāu .
50 Kirtan Sohilla (Song Of Praise)
|
|
ਨਿਤ ਨਿਤ ਜੀਅੜੇ ਸਮਾਲੀਅਨਿ ਦੇਖੈਗਾ ਦੇਵਣਹਾਰੁ ॥nit nit jīarē samālīan dēkhaigā dēvanahār .
50 Kirtan Sohilla (Song Of Praise)
|
|
ਤੇਰੇ ਦਾਨੈ ਕੀਮਤਿ ਨਾ ਪਵੈ ਤਿਸੁ ਦਾਤੇ ਕਵਣੁ ਸੁਮਾਰੁ ॥੨॥tērē dānai kīmat nā pavai tis dātē kavan sumār .2.
50 Kirtan Sohilla (Song Of Praise)
|
|
ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ ॥sanbat sāhā likhiā mil kar pāvah tēl .
50 Kirtan Sohilla (Song Of Praise)
|
|
ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ ॥੩॥dēh sajan asīsarīā jiu hōvai sāhib siu mēl .3.
50 Kirtan Sohilla (Song Of Praise)
|
|
ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ ॥ghar ghar ēhō pāhuchā sadarē nit pavann .
50 Kirtan Sohilla (Song Of Praise)
|
|
ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ ॥੪॥੧॥sadanahārā simarīai nānak sē dih āvann .4.1.
50 Kirtan Sohilla (Song Of Praise)
|
|
ਰਾਗੁ ਆਸਾ ਮਹਲਾ ੧ ॥rāg āsā mahalā 1 .
51 Kirtan Sohilla (Song Of Praise)
|
|
ਛਿਅ ਘਰ ਛਿਅ ਗੁਰ ਛਿਅ ਉਪਦੇਸ ॥shi ghar shi gur shi upadēs .
51 Kirtan Sohilla (Song Of Praise)
|
|
ਗੁਰੁ ਗੁਰੁ ਏਕੋ ਵੇਸ ਅਨੇਕ ॥੧॥gur gur ēkō vēs anēk .1.
51 Kirtan Sohilla (Song Of Praise)
|
|
ਬਾਬਾ ਜੈ ਘਰਿ ਕਰਤੇ ਕੀਰਤਿ ਹੋਇ ॥bābā jai ghar karatē kīrat hōi .
51 Kirtan Sohilla (Song Of Praise)
|
|
ਸੋ ਘਰੁ ਰਾਖੁ ਵਡਾਈ ਤੋਇ ॥੧॥ ਰਹਾਉ ॥sō ghar rākh vadāī tōi .1. rahāu .
51 Kirtan Sohilla (Song Of Praise)
|
|
ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ ॥visuē chasiā gharīā paharā thitī vārī māh hōā .
51 Kirtan Sohilla (Song Of Praise)
|
|
ਸੂਰਜੁ ਏਕੋ ਰੁਤਿ ਅਨੇਕ ॥sūraj ēkō rut anēk .
51 Kirtan Sohilla (Song Of Praise)
|
Based on Bootstrap | Data Source Sikher.com | About