ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ik ōunkār satinām karatā purakh nirabhau niravair akāl mūrat ajūnī saibhan gur prasād .
3487 Parbhati
|
|
ਰਾਗੁ ਪਰਭਾਤੀ ਬਿਭਾਸ ਮਹਲਾ ੧ ਚਉਪਦੇ ਘਰੁ ੧ ॥rāg parabhātī bibhās mahalā 1 chaupadē ghar 1 .
3487 Parbhati
|
|
ਨਾਇ ਤੇਰੈ ਤਰਣਾ ਨਾਇ ਪਤਿ ਪੂਜ ॥nāi tērai taranā nāi pat pūj .
3487 Parbhati
|
|
ਨਾਉ ਤੇਰਾ ਗਹਣਾ ਮਤਿ ਮਕਸੂਦੁ ॥nāu tērā gahanā mat makasūd .
3487 Parbhati
|
|
ਨਾਇ ਤੇਰੈ ਨਾਉ ਮੰਨੇ ਸਭ ਕੋਇ ॥nāi tērai nāu mannē sabh kōi .
3487 Parbhati
|
|
ਵਿਣੁ ਨਾਵੈ ਪਤਿ ਕਬਹੁ ਨ ਹੋਇ ॥੧॥vin nāvai pat kabah n hōi .1.
3487 Parbhati
|
|
ਅਵਰ ਸਿਆਣਪ ਸਗਲੀ ਪਾਜੁ ॥avar siānap sagalī pāj .
3487 Parbhati
|
|
ਜੈ ਬਖਸੇ ਤੈ ਪੂਰਾ ਕਾਜੁ ॥੧॥ ਰਹਾਉ ॥jai bakhasē tai pūrā kāj .1. rahāu .
3487 Parbhati
|
|
ਨਾਉ ਤੇਰਾ ਤਾਣੁ ਨਾਉ ਦੀਬਾਣੁ ॥nāu tērā tān nāu dībān .
3487 Parbhati
|
|
ਨਾਉ ਤੇਰਾ ਲਸਕਰੁ ਨਾਉ ਸੁਲਤਾਨੁ ॥nāu tērā lasakar nāu sulatān .
3487 Parbhati
|
|
ਨਾਇ ਤੇਰੈ ਮਾਣੁ ਮਹਤ ਪਰਵਾਣੁ ॥nāi tērai mān mahat paravān .
3487 Parbhati
|
|
ਤੇਰੀ ਨਦਰੀ ਕਰਮਿ ਪਵੈ ਨੀਸਾਣੁ ॥੨॥tērī nadarī karam pavai nīsān .2.
3487 Parbhati
|
|
ਨਾਇ ਤੇਰੈ ਸਹਜੁ ਨਾਇ ਸਾਲਾਹ ॥nāi tērai sahaj nāi sālāh .
3487 Parbhati
|
|
ਨਾਉ ਤੇਰਾ ਅੰਮ੍ਰਿਤੁ ਬਿਖੁ ਉਠਿ ਜਾਇ ॥nāu tērā anmrit bikh uth jāi .
3487 Parbhati
|
|
ਨਾਇ ਤੇਰੈ ਸਭਿ ਸੁਖ ਵਸਹਿ ਮਨਿ ਆਇ ॥nāi tērai sabh sukh vasah man āi .
3487 Parbhati
|
|
ਬਿਨੁ ਨਾਵੈ ਬਾਧੀ ਜਮ ਪੁਰਿ ਜਾਇ ॥੩॥bin nāvai bādhī jam pur jāi .3.
3487 Parbhati
|
|
ਨਾਰੀ ਬੇਰੀ ਘਰ ਦਰ ਦੇਸ ॥nārī bērī ghar dar dēs .
3487 Parbhati
|
|
ਮਨ ਕੀਆ ਖੁਸੀਆ ਕੀਚਹਿ ਵੇਸ ॥man kīā khusīā kīchah vēs .
3487 Parbhati
|
|
ਜਾਂ ਸਦੇ ਤਾਂ ਢਿਲ ਨ ਪਾਇ ॥jānh sadē tānh dhil n pāi .
3487 Parbhati
|
|
ਨਾਨਕ ਕੂੜੁ ਕੂੜੋ ਹੋਇ ਜਾਇ ॥੪॥੧॥nānak kūr kūrō hōi jāi .4.1.
3487 Parbhati
|
|
ਪ੍ਰਭਾਤੀ ਮਹਲਾ ੧ ॥prabhātī mahalā 1 .
3488 Parbhati
|
|
ਤੇਰਾ ਨਾਮੁ ਰਤਨੁ ਕਰਮੁ ਚਾਨਣੁ ਸੁਰਤਿ ਤਿਥੈ ਲੋਇ ॥tērā nām ratan karam chānan surat tithai lōi .
3488 Parbhati
|
|
ਅੰਧੇਰੁ ਅੰਧੀ ਵਾਪਰੈ ਸਗਲ ਲੀਜੈ ਖੋਇ ॥੧॥andhēr andhī vāparai sagal lījai khōi .1.
3488 Parbhati
|
|
ਇਹੁ ਸੰਸਾਰੁ ਸਗਲ ਬਿਕਾਰੁ ॥ih sansār sagal bikār .
3488 Parbhati
|
|
ਤੇਰਾ ਨਾਮੁ ਦਾਰੂ ਅਵਰੁ ਨਾਸਤਿ ਕਰਣਹਾਰੁ ਅਪਾਰੁ ॥੧॥ ਰਹਾਉ ॥tērā nām dārū avar nāsat karanahār apār .1. rahāu .
3488 Parbhati
|
|
ਪਾਤਾਲ ਪੁਰੀਆ ਏਕ ਭਾਰ ਹੋਵਹਿ ਲਾਖ ਕਰੋੜਿ ॥pātāl purīā ēk bhār hōvah lākh karōr .
3488 Parbhati
|
|
ਤੇਰੇ ਲਾਲ ਕੀਮਤਿ ਤਾ ਪਵੈ ਜਾਂ ਸਿਰੈ ਹੋਵਹਿ ਹੋਰਿ ॥੨॥tērē lāl kīmat tā pavai jānh sirai hōvah hōr .2.
3488 Parbhati
|
Based on Bootstrap | Data Source Sikher.com | About