ਨਿਜ ਕਰਿ ਦੇਖਿਓ ਜਗਤੁ ਮੈ ਕੋ ਕਾਹੂ ਕੋ ਨਾਹਿ ॥nij kar dēkhiō jagat mai kō kāhū kō nāh .
3617 Salok Mehla 9 (Verses Of Guru Tegh Bahadur)
|
|
ਨਾਨਕ ਥਿਰੁ ਹਰਿ ਭਗਤਿ ਹੈ ਤਿਹ ਰਾਖੋ ਮਨ ਮਾਹਿ ॥੪੮॥nānak thir har bhagat hai tih rākhō man māh .48.
3617 Salok Mehla 9 (Verses Of Guru Tegh Bahadur)
|
|
ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ ॥jag rachanā sabh jhūth hai jān lēh rē mīt .
3617 Salok Mehla 9 (Verses Of Guru Tegh Bahadur)
|
|
ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ ॥੪੯॥kah nānak thir nā rahai jiu bālū kī bhīt .49.
3617 Salok Mehla 9 (Verses Of Guru Tegh Bahadur)
|
|
ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ ॥rām gaiō rāvan gaiō jā kau bah paravār .
3617 Salok Mehla 9 (Verses Of Guru Tegh Bahadur)
|
|
ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿਉ ਸੰਸਾਰੁ ॥੫੦॥kah nānak thir kash nahī supanē jiu sansār .50.
3617 Salok Mehla 9 (Verses Of Guru Tegh Bahadur)
|
|
ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ ॥chintā tā kī kījīai jō anahōnī hōi .
3617 Salok Mehla 9 (Verses Of Guru Tegh Bahadur)
|
|
ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ ॥੫੧॥ih mārag sansār kō nānak thir nahī kōi .51.
3617 Salok Mehla 9 (Verses Of Guru Tegh Bahadur)
|
|
ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ ॥jō upajiō sō binas hai parō āj kai kāl .
3617 Salok Mehla 9 (Verses Of Guru Tegh Bahadur)
|
|
ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ ॥੫੨॥nānak har gun gāi lē shād sagal janjāl .52.
3617 Salok Mehla 9 (Verses Of Guru Tegh Bahadur)
|
|
ਦੋਹਰਾ ॥dōharā .
3617 Salok Mehla 9 (Verses Of Guru Tegh Bahadur)
|
|
ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ ॥bal shutakiō bandhan parē kashū n hōt upāi .
3617 Salok Mehla 9 (Verses Of Guru Tegh Bahadur)
|
|
ਕਹੁ ਨਾਨਕ ਅਬ ਓਟ ਹਰਿ ਗਜ ਜਿਉ ਹੋਹੁ ਸਹਾਇ ॥੫੩॥kah nānak ab ōt har gaj jiu hōh sahāi .53.
3617 Salok Mehla 9 (Verses Of Guru Tegh Bahadur)
|
|
ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ ॥bal hōā bandhan shutē sabh kish hōt upāi .
3617 Salok Mehla 9 (Verses Of Guru Tegh Bahadur)
|
|
ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ ॥੫੪॥nānak sabh kish tumarai hāth mai tum hī hōt sahāi .54.
3617 Salok Mehla 9 (Verses Of Guru Tegh Bahadur)
|
|
ਸੰਗ ਸਖਾ ਸਭਿ ਤਜਿ ਗਏ ਕੋਊ ਨ ਨਿਬਹਿਓ ਸਾਥਿ ॥sang sakhā sabh taj gaē kōū n nibahiō sāth .
3617 Salok Mehla 9 (Verses Of Guru Tegh Bahadur)
|
|
ਕਹੁ ਨਾਨਕ ਇਹ ਬਿਪਤਿ ਮੈ ਟੇਕ ਏਕ ਰਘੁਨਾਥ ॥੫੫॥kah nānak ih bipat mai tēk ēk raghunāth .55.
3617 Salok Mehla 9 (Verses Of Guru Tegh Bahadur)
|
|
ਨਾਮੁ ਰਹਿਓ ਸਾਧੂ ਰਹਿਓ ਰਹਿਓ ਗੁਰੁ ਗੋਬਿੰਦੁ ॥nām rahiō sādhū rahiō rahiō gur gōbind .
3617 Salok Mehla 9 (Verses Of Guru Tegh Bahadur)
|
|
ਕਹੁ ਨਾਨਕ ਇਹ ਜਗਤ ਮੈ ਕਿਨ ਜਪਿਓ ਗੁਰ ਮੰਤੁ ॥੫੬॥kah nānak ih jagat mai kin japiō gur mant .56.
3617 Salok Mehla 9 (Verses Of Guru Tegh Bahadur)
|
|
ਰਾਮ ਨਾਮੁ ਉਰ ਮੈ ਗਹਿਓ ਜਾ ਕੈ ਸਮ ਨਹੀ ਕੋਇ ॥rām nām ur mai gahiō jā kai sam nahī kōi .
3617 Salok Mehla 9 (Verses Of Guru Tegh Bahadur)
|
|
ਜਿਹ ਸਿਮਰਤ ਸੰਕਟ ਮਿਟੈ ਦਰਸੁ ਤੁਹਾਰੋ ਹੋਇ ॥੫੭॥੧॥jih simarat sankat mitai daras tuhārō hōi .57.1.
3617 Salok Mehla 9 (Verses Of Guru Tegh Bahadur)
|
|
ਮੁੰਦਾਵਣੀ ਮਹਲਾ ੫ ॥mundāvanī mahalā 5 .
3618 Mundavani (The Closing Seal)
|
|
ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ ॥thāl vich tinn vasatū paīō sat santōkh vīchārō .
3618 Mundavani (The Closing Seal)
|
|
ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ ॥anmrit nām thākur kā paiō jis kā sabhas adhārō .
3618 Mundavani (The Closing Seal)
|
|
ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ ॥jē kō khāvai jē kō bhunchai tis kā hōi udhārō .
3618 Mundavani (The Closing Seal)
|
|
ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿ ਧਾਰੋ ॥ēh vasat tajī nah jāī nit nit rakh ur dhārō .
3618 Mundavani (The Closing Seal)
|
|
ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ ॥੧॥tam sansār charan lag tarīai sabh nānak braham pasārō .1.
3618 Mundavani (The Closing Seal)
|
|
ਸਲੋਕ ਮਹਲਾ ੫ ॥salōk mahalā 5 .
3619 Mundavani (The Closing Seal)
|
|
ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ ॥tērā kītā jātō nāhī mainō jōg kītōī .
3619 Mundavani (The Closing Seal)
|
|
ਮੈ ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਓਈ ॥mai niraguniārē kō gun nāhī āpē taras paiōī .
3619 Mundavani (The Closing Seal)
|
|
ਤਰਸੁ ਪਇਆ ਮਿਹਰਾਮਤਿ ਹੋਈ ਸਤਿਗੁਰੁ ਸਜਣੁ ਮਿਲਿਆ ॥taras paiā miharāmat hōī satigur sajan miliā .
3619 Mundavani (The Closing Seal)
|
|
ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ ॥੧॥nānak nām milai tānh jīvānh tan man thīvai hariā .1.
3619 Mundavani (The Closing Seal)
|
|
ੴ ਸਤਿਗੁਰ ਪ੍ਰਸਾਦਿik ōunkār satigur prasād
3620 Raag Mala (String Of Musical Measures)
|
|
ਰਾਗ ਮਾਲਾ ॥rāg mālā .
3620 Raag Mala (String Of Musical Measures)
|
|
ਰਾਗ ਏਕ ਸੰਗਿ ਪੰਚ ਬਰੰਗਨ ॥rāg ēk sang panch barangan .
3620 Raag Mala (String Of Musical Measures)
|
|
ਸੰਗਿ ਅਲਾਪਹਿ ਆਠਉ ਨੰਦਨ ॥sang alāpah āthau nandan .
3620 Raag Mala (String Of Musical Measures)
|
|
ਪ੍ਰਥਮ ਰਾਗ ਭੈਰਉ ਵੈ ਕਰਹੀ ॥pratham rāg bhairau vai karahī .
3620 Raag Mala (String Of Musical Measures)
|
Based on Bootstrap | Data Source Sikher.com | About