ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ik ōunkār sat nām karatā purakh nirabhau niravair akāl mūrat ajūnī saibhan gur prasād .
1421 Bihagara
|
|
ਰਾਗੁ ਬਿਹਾਗੜਾ ਚਉਪਦੇ ਮਹਲਾ ੫ ਘਰੁ ੨ ॥rāg bihāgarā chaupadē mahalā 5 ghar 2 .
1421 Bihagara
|
|
ਦੂਤਨ ਸੰਗਰੀਆ ॥dūtan sangarīā .
1421 Bihagara
|
|
ਭੁਇਅੰਗਨਿ ਬਸਰੀਆ ॥bhuiangan basarīā .
1421 Bihagara
|
|
ਅਨਿਕ ਉਪਰੀਆ ॥੧॥anik uparīā .1.
1421 Bihagara
|
|
ਤਉ ਮੈ ਹਰਿ ਹਰਿ ਕਰੀਆ ॥tau mai har har karīā .
1421 Bihagara
|
|
ਤਉ ਸੁਖ ਸਹਜਰੀਆ ॥੧॥ ਰਹਾਉ ॥tau sukh sahajarīā .1. rahāu .
1421 Bihagara
|
|
ਮਿਥਨ ਮੋਹਰੀਆ ॥ ਅਨ ਕਉ ਮੇਰੀਆ ॥mithan mōharīā . an kau mērīā .
1421 Bihagara
|
|
ਵਿਚਿ ਘੂਮਨ ਘਿਰੀਆ ॥੨॥vich ghūman ghirīā .2.
1421 Bihagara
|
|
ਸਗਲ ਬਟਰੀਆ ॥sagal batarīā .
1421 Bihagara
|
|
ਬਿਰਖ ਇਕ ਤਰੀਆ ॥birakh ik tarīā .
1421 Bihagara
|
|
ਬਹੁ ਬੰਧਹਿ ਪਰੀਆ ॥੩॥bah bandhah parīā .3.
1421 Bihagara
|
|
ਥਿਰੁ ਸਾਧ ਸਫਰੀਆ ॥thir sādh sapharīā .
1421 Bihagara
|
|
ਜਹ ਕੀਰਤਨੁ ਹਰੀਆ ॥jah kīratan harīā .
1421 Bihagara
|
|
ਨਾਨਕ ਸਰਨਰੀਆ ॥੪॥੧॥nānak saranarīā .4.1.
1421 Bihagara
|
|
ੴ ਸਤਿਗੁਰ ਪ੍ਰਸਾਦਿ ॥ik ōunkār satigur prasād .
1422 Bihagara
|
|
ਰਾਗੁ ਬਿਹਾਗੜਾ ਮਹਲਾ ੯ ॥rāg bihāgarā mahalā 9 .
1422 Bihagara
|
|
ਹਰਿ ਕੀ ਗਤਿ ਨਹਿ ਕੋਊ ਜਾਨੈ ॥har kī gat nah kōū jānai .
1422 Bihagara
|
|
ਜੋਗੀ ਜਤੀ ਤਪੀ ਪਚਿ ਹਾਰੇ ਅਰੁ ਬਹੁ ਲੋਗ ਸਿਆਨੇ ॥੧॥ ਰਹਾਉ ॥jōgī jatī tapī pach hārē ar bah lōg siānē .1. rahāu .
1422 Bihagara
|
|
ਛਿਨ ਮਹਿ ਰਾਉ ਰੰਕ ਕਉ ਕਰਈ ਰਾਉ ਰੰਕ ਕਰਿ ਡਾਰੇ ॥shin mah rāu rank kau karaī rāu rank kar dārē .
1422 Bihagara
|
|
ਰੀਤੇ ਭਰੇ ਭਰੇ ਸਖਨਾਵੈ ਯਹ ਤਾ ਕੋ ਬਿਵਹਾਰੇ ॥੧॥rītē bharē bharē sakhanāvai yah tā kō bivahārē .1.
1422 Bihagara
|
|
ਅਪਨੀ ਮਾਇਆ ਆਪਿ ਪਸਾਰੀ ਆਪਹਿ ਦੇਖਨਹਾਰਾ ॥apanī māiā āp pasārī āpah dēkhanahārā .
1422 Bihagara
|
|
ਨਾਨਾ ਰੂਪੁ ਧਰੇ ਬਹੁ ਰੰਗੀ ਸਭ ਤੇ ਰਹੈ ਨਿਆਰਾ ॥੨॥nānā rūp dharē bah rangī sabh tē rahai niārā .2.
1422 Bihagara
|
|
ਅਗਨਤ ਅਪਾਰੁ ਅਲਖ ਨਿਰੰਜਨ ਜਿਹ ਸਭ ਜਗੁ ਭਰਮਾਇਓ ॥aganat apār alakh niranjan jih sabh jag bharamāiō .
1422 Bihagara
|
|
ਸਗਲ ਭਰਮ ਤਜਿ ਨਾਨਕ ਪ੍ਰਾਣੀ ਚਰਨਿ ਤਾਹਿ ਚਿਤੁ ਲਾਇਓ ॥੩॥੧॥੨॥sagal bharam taj nānak prānī charan tāh chit lāiō .3.1.2.
1422 Bihagara
|
|
ਰਾਗੁ ਬਿਹਾਗੜਾ ਛੰਤ ਮਹਲਾ ੪ ਘਰੁ ੧rāg bihāgarā shant mahalā 4 ghar 1
1423 Bihagara
|
|
ੴ ਸਤਿਗੁਰ ਪ੍ਰਸਾਦਿ ॥ik ōunkār satigur prasād .
1423 Bihagara
|
|
ਹਰਿ ਹਰਿ ਨਾਮੁ ਧਿਆਈਐ ਮੇਰੀ ਜਿੰਦੁੜੀਏ ਗੁਰਮੁਖਿ ਨਾਮੁ ਅਮੋਲੇ ਰਾਮ ॥har har nām dhiāīai mērī jindurīē guramukh nām amōlē rām .
1423 Bihagara
|
|
ਹਰਿ ਰਸਿ ਬੀਧਾ ਹਰਿ ਮਨੁ ਪਿਆਰਾ ਮਨੁ ਹਰਿ ਰਸਿ ਨਾਮਿ ਝਕੋਲੇ ਰਾਮ ॥har ras bīdhā har man piārā man har ras nām jhakōlē rām .
1423 Bihagara
|
Based on Bootstrap | Data Source Sikher.com | About