ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ik ōunkār sat nām karatā purakh nirabhau niravair akāl mūrat ajūnī saibhan gur prasād .
1459 Vadhans
|
|
ਰਾਗੁ ਵਡਹੰਸੁ ਮਹਲਾ ੧ ਘਰੁ ੧ ॥rāg vadahans mahalā 1 ghar 1 .
1459 Vadhans
|
|
ਅਮਲੀ ਅਮਲੁ ਨ ਅੰਬੜੈ ਮਛੀ ਨੀਰੁ ਨ ਹੋਇ ॥amalī amal n anbarai mashī nīr n hōi .
1459 Vadhans
|
|
ਜੋ ਰਤੇ ਸਹਿ ਆਪਣੈ ਤਿਨ ਭਾਵੈ ਸਭੁ ਕੋਇ ॥੧॥jō ratē sah āpanai tin bhāvai sabh kōi .1.
1459 Vadhans
|
|
ਹਉ ਵਾਰੀ ਵੰਞਾ ਖੰਨੀਐ ਵੰਞਾ ਤਉ ਸਾਹਿਬ ਕੇ ਨਾਵੈ ॥੧॥ ਰਹਾਉ ॥hau vārī vanñā khannīai vanñā tau sāhib kē nāvai .1. rahāu .
1459 Vadhans
|
|
ਸਾਹਿਬੁ ਸਫਲਿਓ ਰੁਖੜਾ ਅੰਮ੍ਰਿਤੁ ਜਾ ਕਾ ਨਾਉ ॥sāhib saphaliō rukharā anmrit jā kā nāu .
1459 Vadhans
|
|
ਜਿਨ ਪੀਆ ਤੇ ਤ੍ਰਿਪਤ ਭਏ ਹਉ ਤਿਨ ਬਲਿਹਾਰੈ ਜਾਉ ॥੨॥jin pīā tē tripat bhaē hau tin balihārai jāu .2.
1459 Vadhans
|
|
ਮੈ ਕੀ ਨਦਰਿ ਨ ਆਵਹੀ ਵਸਹਿ ਹਭੀਆਂ ਨਾਲਿ ॥mai kī nadar n āvahī vasah habhīānh nāl .
1459 Vadhans
|
|
ਤਿਖਾ ਤਿਹਾਇਆ ਕਿਉ ਲਹੈ ਜਾ ਸਰ ਭੀਤਰਿ ਪਾਲਿ ॥੩॥tikhā tihāiā kiu lahai jā sar bhītar pāl .3.
1459 Vadhans
|
|
ਨਾਨਕੁ ਤੇਰਾ ਬਾਣੀਆ ਤੂ ਸਾਹਿਬੁ ਮੈ ਰਾਸਿ ॥nānak tērā bānīā tū sāhib mai rās .
1459 Vadhans
|
|
ਮਨ ਤੇ ਧੋਖਾ ਤਾ ਲਹੈ ਜਾ ਸਿਫਤਿ ਕਰੀ ਅਰਦਾਸਿ ॥੪॥੧॥man tē dhōkhā tā lahai jā siphat karī aradās .4.1.
1459 Vadhans
|
|
ਵਡਹੰਸੁ ਮਹਲਾ ੧ ॥vadahans mahalā 1 .
1460 Vadhans
|
|
ਗੁਣਵੰਤੀ ਸਹੁ ਰਾਵਿਆ ਨਿਰਗੁਣਿ ਕੂਕੇ ਕਾਇ ॥gunavantī sah rāviā niragun kūkē kāi .
1460 Vadhans
|
|
ਜੇ ਗੁਣਵੰਤੀ ਥੀ ਰਹੈ ਤਾ ਭੀ ਸਹੁ ਰਾਵਣ ਜਾਇ ॥੧॥jē gunavantī thī rahai tā bhī sah rāvan jāi .1.
1460 Vadhans
|
|
ਮੇਰਾ ਕੰਤੁ ਰੀਸਾਲੂ ਕੀ ਧਨ ਅਵਰਾ ਰਾਵੇ ਜੀ ॥੧॥ ਰਹਾਉ ॥mērā kant rīsālū kī dhan avarā rāvē jī .1. rahāu .
1460 Vadhans
|
|
ਕਰਣੀ ਕਾਮਣ ਜੇ ਥੀਐ ਜੇ ਮਨੁ ਧਾਗਾ ਹੋਇ ॥karanī kāman jē thīai jē man dhāgā hōi .
1460 Vadhans
|
|
ਮਾਣਕੁ ਮੁਲਿ ਨ ਪਾਈਐ ਲੀਜੈ ਚਿਤਿ ਪਰੋਇ ॥੨॥mānak mul n pāīai lījai chit parōi .2.
1460 Vadhans
|
|
ਰਾਹੁ ਦਸਾਈ ਨ ਜੁਲਾਂ ਆਖਾਂ ਅੰਮੜੀਆਸੁ ॥rāh dasāī n julānh ākhānh anmarīās .
1460 Vadhans
|
|
ਤੈ ਸਹ ਨਾਲਿ ਅਕੂਅਣਾ ਕਿਉ ਥੀਵੈ ਘਰ ਵਾਸੁ ॥੩॥tai sah nāl akūanā kiu thīvai ghar vās .3.
1460 Vadhans
|
|
ਨਾਨਕ ਏਕੀ ਬਾਹਰਾ ਦੂਜਾ ਨਾਹੀ ਕੋਇ ॥nānak ēkī bāharā dūjā nāhī kōi .
1460 Vadhans
|
|
ਤੈ ਸਹ ਲਗੀ ਜੇ ਰਹੈ ਭੀ ਸਹੁ ਰਾਵੈ ਸੋਇ ॥੪॥੨॥tai sah lagī jē rahai bhī sah rāvai sōi .4.2.
1460 Vadhans
|
|
ਵਡਹੰਸੁ ਮਹਲਾ ੧ ਘਰੁ ੨ ॥vadahans mahalā 1 ghar 2 .
1461 Vadhans
|
|
ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ ॥mōrī run jhun lāiā bhainē sāvan āiā .
1461 Vadhans
|
|
ਤੇਰੇ ਮੁੰਧ ਕਟਾਰੇ ਜੇਵਡਾ ਤਿਨਿ ਲੋਭੀ ਲੋਭ ਲੁਭਾਇਆ ॥tērē mundh katārē jēvadā tin lōbhī lōbh lubhāiā .
1461 Vadhans
|
|
ਤੇਰੇ ਦਰਸਨ ਵਿਟਹੁ ਖੰਨੀਐ ਵੰਞਾ ਤੇਰੇ ਨਾਮ ਵਿਟਹੁ ਕੁਰਬਾਣੋ ॥tērē darasan vitah khannīai vanñā tērē nām vitah kurabānō .
1461 Vadhans
|
|
ਜਾ ਤੂ ਤਾ ਮੈ ਮਾਣੁ ਕੀਆ ਹੈ ਤੁਧੁ ਬਿਨੁ ਕੇਹਾ ਮੇਰਾ ਮਾਣੋ ॥jā tū tā mai mān kīā hai tudh bin kēhā mērā mānō .
1461 Vadhans
|
|
ਚੂੜਾ ਭੰਨੁ ਪਲੰਘ ਸਿਉ ਮੁੰਧੇ ਸਣੁ ਬਾਹੀ ਸਣੁ ਬਾਹਾ ॥chūrā bhann palangh siu mundhē san bāhī san bāhā .
1461 Vadhans
|
|
ਏਤੇ ਵੇਸ ਕਰੇਦੀਏ ਮੁੰਧੇ ਸਹੁ ਰਾਤੋ ਅਵਰਾਹਾ ॥ētē vēs karēdīē mundhē sah rātō avarāhā .
1461 Vadhans
|
Based on Bootstrap | Data Source Sikher.com | About