ਜੈਤਸਰੀ ਮਹਲਾ ੪ ਘਰੁ ੧ ਚਉਪਦੇjaitasarī mahalā 4 ghar 1 chaupadē
1854 Jaitsiri
|
|
ੴ ਸਤਿਗੁਰ ਪ੍ਰਸਾਦਿ ॥ik ōunkār satigur prasād .
1854 Jaitsiri
|
|
ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥mērai hīarai ratan nām har basiā gur hāth dhariō mērai māthā .
1854 Jaitsiri
|
|
ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ ਦੀਓ ਰਿਨੁ ਲਾਥਾ ॥੧॥janam janam kē kilabikh dukh utarē gur nām dīō rin lāthā .1.
1854 Jaitsiri
|
|
ਮੇਰੇ ਮਨ ਭਜੁ ਰਾਮ ਨਾਮੁ ਸਭਿ ਅਰਥਾ ॥mērē man bhaj rām nām sabh arathā .
1854 Jaitsiri
|
|
ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਬਿਨੁ ਨਾਵੈ ਜੀਵਨੁ ਬਿਰਥਾ ॥ ਰਹਾਉ ॥gur pūrai har nām drirāiā bin nāvai jīvan birathā . rahāu .
1854 Jaitsiri
|
|
ਬਿਨੁ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ॥bin gur mūr bhaē hai manamukh tē mōh māiā nit phāthā .
1854 Jaitsiri
|
|
ਤਿਨ ਸਾਧੂ ਚਰਣ ਨ ਸੇਵੇ ਕਬਹੂ ਤਿਨ ਸਭੁ ਜਨਮੁ ਅਕਾਥਾ ॥੨॥tin sādhū charan n sēvē kabahū tin sabh janam akāthā .2.
1854 Jaitsiri
|
|
ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮੁ ਸਨਾਥਾ ॥jin sādhū charan sādh pag sēvē tin saphaliō janam sanāthā .
1854 Jaitsiri
|
|
ਮੋ ਕਉ ਕੀਜੈ ਦਾਸੁ ਦਾਸ ਦਾਸਨ ਕੋ ਹਰਿ ਦਇਆ ਧਾਰਿ ਜਗੰਨਾਥਾ ॥੩॥mō kau kījai dās dās dāsan kō har daiā dhār jagannāthā .3.
1854 Jaitsiri
|
|
ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ ॥ham andhulē giānahīn agiānī kiu chālah mārag panthā .
1854 Jaitsiri
|
|
ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਚਲਹ ਮਿਲੰਥਾ ॥੪॥੧॥ham andhulē kau gur anchal dījai jan nānak chalah milanthā .4.1.
1854 Jaitsiri
|
|
ਜੈਤਸਰੀ ਮਹਲਾ ੪ ॥jaitasarī mahalā 4 .
1855 Jaitsiri
|
|
ਹੀਰਾ ਲਾਲੁ ਅਮੋਲਕੁ ਹੈ ਭਾਰੀ ਬਿਨੁ ਗਾਹਕ ਮੀਕਾ ਕਾਖਾ ॥hīrā lāl amōlak hai bhārī bin gāhak mīkā kākhā .
1855 Jaitsiri
|
|
ਰਤਨ ਗਾਹਕੁ ਗੁਰੁ ਸਾਧੂ ਦੇਖਿਓ ਤਬ ਰਤਨੁ ਬਿਕਾਨੋ ਲਾਖਾ ॥੧॥ratan gāhak gur sādhū dēkhiō tab ratan bikānō lākhā .1.
1855 Jaitsiri
|
|
ਮੇਰੈ ਮਨਿ ਗੁਪਤ ਹੀਰੁ ਹਰਿ ਰਾਖਾ ॥mērai man gupat hīr har rākhā .
1855 Jaitsiri
|
|
ਦੀਨ ਦਇਆਲਿ ਮਿਲਾਇਓ ਗੁਰੁ ਸਾਧੂ ਗੁਰਿ ਮਿਲਿਐ ਹੀਰੁ ਪਰਾਖਾ ॥ ਰਹਾਉ ॥dīn daiāl milāiō gur sādhū gur miliai hīr parākhā . rahāu .
1855 Jaitsiri
|
|
ਮਨਮੁਖ ਕੋਠੀ ਅਗਿਆਨੁ ਅੰਧੇਰਾ ਤਿਨ ਘਰਿ ਰਤਨੁ ਨ ਲਾਖਾ ॥manamukh kōthī agiān andhērā tin ghar ratan n lākhā .
1855 Jaitsiri
|
|
ਤੇ ਊਝੜਿ ਭਰਮਿ ਮੁਏ ਗਾਵਾਰੀ ਮਾਇਆ ਭੁਅੰਗ ਬਿਖੁ ਚਾਖਾ ॥੨॥tē ūjhar bharam muē gāvārī māiā bhuang bikh chākhā .2.
1855 Jaitsiri
|
|
ਹਰਿ ਹਰਿ ਸਾਧ ਮੇਲਹੁ ਜਨ ਨੀਕੇ ਹਰਿ ਸਾਧੂ ਸਰਣਿ ਹਮ ਰਾਖਾ ॥har har sādh mēlah jan nīkē har sādhū saran ham rākhā .
1855 Jaitsiri
|
|
ਹਰਿ ਅੰਗੀਕਾਰੁ ਕਰਹੁ ਪ੍ਰਭ ਸੁਆਮੀ ਹਮ ਪਰੇ ਭਾਗਿ ਤੁਮ ਪਾਖਾ ॥੩॥har angīkār karah prabh suāmī ham parē bhāg tum pākhā .3.
1855 Jaitsiri
|
|
ਜਿਹਵਾ ਕਿਆ ਗੁਣ ਆਖਿ ਵਖਾਣਹ ਤੁਮ ਵਡ ਅਗਮ ਵਡ ਪੁਰਖਾ ॥jihavā kiā gun ākh vakhānah tum vad agam vad purakhā .
1855 Jaitsiri
|
|
ਜਨ ਨਾਨਕ ਹਰਿ ਕਿਰਪਾ ਧਾਰੀ ਪਾਖਾਣੁ ਡੁਬਤ ਹਰਿ ਰਾਖਾ ॥੪॥੨॥jan nānak har kirapā dhārī pākhān dubat har rākhā .4.2.
1855 Jaitsiri
|
Based on Bootstrap | Data Source Sikher.com | About