ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ik ōunkār sat nām karatā purakh nirabhau niravair akāl mūrat ajūnī saibhan gur prasād .
1970 Suhi
|
|
ਰਾਗੁ ਸੂਹੀ ਮਹਲਾ ੧ ਚਉਪਦੇ ਘਰੁ ੧rāg sūhī mahalā 1 chaupadē ghar 1
1970 Suhi
|
|
ਭਾਂਡਾ ਧੋਇ ਬੈਸਿ ਧੂਪੁ ਦੇਵਹੁ ਤਉ ਦੂਧੈ ਕਉ ਜਾਵਹੁ ॥bhānhdā dhōi bais dhūp dēvah tau dūdhai kau jāvah .
1970 Suhi
|
|
ਦੂਧੁ ਕਰਮ ਫੁਨਿ ਸੁਰਤਿ ਸਮਾਇਣੁ ਹੋਇ ਨਿਰਾਸ ਜਮਾਵਹੁ ॥੧॥dūdh karam phun surat samāin hōi nirās jamāvah .1.
1970 Suhi
|
|
ਜਪਹੁ ਤ ਏਕੋ ਨਾਮਾ ॥japah t ēkō nāmā .
1970 Suhi
|
|
ਅਵਰਿ ਨਿਰਾਫਲ ਕਾਮਾ ॥੧॥ ਰਹਾਉ ॥avar nirāphal kāmā .1. rahāu .
1970 Suhi
|
|
ਇਹੁ ਮਨੁ ਈਟੀ ਹਾਥਿ ਕਰਹੁ ਫੁਨਿ ਨੇਤ੍ਰਉ ਨੀਦ ਨ ਆਵੈ ॥ih man ītī hāth karah phun nētrau nīd n āvai .
1970 Suhi
|
|
ਰਸਨਾ ਨਾਮੁ ਜਪਹੁ ਤਬ ਮਥੀਐ ਇਨ ਬਿਧਿ ਅੰਮ੍ਰਿਤੁ ਪਾਵਹੁ ॥੨॥rasanā nām japah tab mathīai in bidh anmrit pāvah .2.
1970 Suhi
|
|
ਮਨੁ ਸੰਪਟੁ ਜਿਤੁ ਸਤ ਸਰਿ ਨਾਵਣੁ ਭਾਵਨ ਪਾਤੀ ਤ੍ਰਿਪਤਿ ਕਰੇ ॥man sanpat jit sat sar nāvan bhāvan pātī tripat karē .
1970 Suhi
|
|
ਪੂਜਾ ਪ੍ਰਾਣ ਸੇਵਕੁ ਜੇ ਸੇਵੇ ਇਨ੍ਹ ਬਿਧਿ ਸਾਹਿਬੁ ਰਵਤੁ ਰਹੈ ॥੩॥pūjā prān sēvak jē sēvē inh bidh sāhib ravat rahai .3.
1970 Suhi
|
|
ਕਹਦੇ ਕਹਹਿ ਕਹੇ ਕਹਿ ਜਾਵਹਿ ਤੁਮ ਸਰਿ ਅਵਰੁ ਨ ਕੋਈ ॥kahadē kahah kahē kah jāvah tum sar avar n kōī .
1970 Suhi
|
|
ਭਗਤਿ ਹੀਣੁ ਨਾਨਕੁ ਜਨੁ ਜੰਪੈ ਹਉ ਸਾਲਾਹੀ ਸਚਾ ਸੋਈ ॥੪॥੧॥bhagat hīn nānak jan janpai hau sālāhī sachā sōī .4.1.
1970 Suhi
|
|
ਸੂਹੀ ਮਹਲਾ ੧ ਘਰੁ ੨sūhī mahalā 1 ghar 2
1971 Suhi
|
|
ੴ ਸਤਿਗੁਰ ਪ੍ਰਸਾਦਿ ॥ik ōunkār satigur prasād .
1971 Suhi
|
|
ਅੰਤਰਿ ਵਸੈ ਨ ਬਾਹਰਿ ਜਾਇ ॥antar vasai n bāhar jāi .
1971 Suhi
|
|
ਅੰਮ੍ਰਿਤੁ ਛੋਡਿ ਕਾਹੇ ਬਿਖੁ ਖਾਇ ॥੧॥anmrit shōd kāhē bikh khāi .1.
1971 Suhi
|
|
ਐਸਾ ਗਿਆਨੁ ਜਪਹੁ ਮਨ ਮੇਰੇ ॥aisā giān japah man mērē .
1971 Suhi
|
|
ਹੋਵਹੁ ਚਾਕਰ ਸਾਚੇ ਕੇਰੇ ॥੧॥ ਰਹਾਉ ॥hōvah chākar sāchē kērē .1. rahāu .
1971 Suhi
|
|
ਗਿਆਨੁ ਧਿਆਨੁ ਸਭੁ ਕੋਈ ਰਵੈ ॥giān dhiān sabh kōī ravai .
1971 Suhi
|
|
ਬਾਂਧਨਿ ਬਾਂਧਿਆ ਸਭੁ ਜਗੁ ਭਵੈ ॥੨॥bānhdhan bānhdhiā sabh jag bhavai .2.
1971 Suhi
|
|
ਸੇਵਾ ਕਰੇ ਸੁ ਚਾਕਰੁ ਹੋਇ ॥sēvā karē s chākar hōi .
1971 Suhi
|
|
ਜਲਿ ਥਲਿ ਮਹੀਅਲਿ ਰਵਿ ਰਹਿਆ ਸੋਇ ॥੩॥jal thal mahīal rav rahiā sōi .3.
1971 Suhi
|
|
ਹਮ ਨਹੀ ਚੰਗੇ ਬੁਰਾ ਨਹੀ ਕੋਇ ॥ham nahī changē burā nahī kōi .
1971 Suhi
|
|
ਪ੍ਰਣਵਤਿ ਨਾਨਕੁ ਤਾਰੇ ਸੋਇ ॥੪॥੧॥੨॥pranavat nānak tārē sōi .4.1.2.
1971 Suhi
|
Based on Bootstrap | Data Source Sikher.com | About