ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ik ōunkār sat nām karatā purakh nirabhau niravair akāl mūrat ajūnī saibhan gur prasād .
2130 Bilaval - Shabad Hazaaray (Worth A Thousand Hymns)
|
|
ਰਾਗੁ ਬਿਲਾਵਲੁ ਮਹਲਾ ੧ ਚਉਪਦੇ ਘਰੁ ੧ ॥rāg bilāval mahalā 1 chaupadē ghar 1 .
2130 Bilaval - Shabad Hazaaray (Worth A Thousand Hymns)
|
|
ਤੂ ਸੁਲਤਾਨੁ ਕਹਾ ਹਉ ਮੀਆ ਤੇਰੀ ਕਵਨ ਵਡਾਈ ॥tū sulatān kahā hau mīā tērī kavan vadāī .
2130 Bilaval - Shabad Hazaaray (Worth A Thousand Hymns)
|
|
ਜੋ ਤੂ ਦੇਹਿ ਸੁ ਕਹਾ ਸੁਆਮੀ ਮੈ ਮੂਰਖ ਕਹਣੁ ਨ ਜਾਈ ॥੧॥jō tū dēh s kahā suāmī mai mūrakh kahan n jāī .1.
2130 Bilaval - Shabad Hazaaray (Worth A Thousand Hymns)
|
|
ਤੇਰੇ ਗੁਣ ਗਾਵਾ ਦੇਹਿ ਬੁਝਾਈ ॥tērē gun gāvā dēh bujhāī .
2130 Bilaval - Shabad Hazaaray (Worth A Thousand Hymns)
|
|
ਜੈਸੇ ਸਚ ਮਹਿ ਰਹਉ ਰਜਾਈ ॥੧॥ ਰਹਾਉ ॥jaisē sach mah rahau rajāī .1. rahāu .
2130 Bilaval - Shabad Hazaaray (Worth A Thousand Hymns)
|
|
ਜੋ ਕਿਛੁ ਹੋਆ ਸਭੁ ਕਿਛੁ ਤੁਝ ਤੇ ਤੇਰੀ ਸਭ ਅਸਨਾਈ ॥jō kish hōā sabh kish tujh tē tērī sabh asanāī .
2130 Bilaval - Shabad Hazaaray (Worth A Thousand Hymns)
|
|
ਤੇਰਾ ਅੰਤੁ ਨ ਜਾਣਾ ਮੇਰੇ ਸਾਹਿਬ ਮੈ ਅੰਧੁਲੇ ਕਿਆ ਚਤੁਰਾਈ ॥੨॥tērā ant n jānā mērē sāhib mai andhulē kiā chaturāī .2.
2130 Bilaval - Shabad Hazaaray (Worth A Thousand Hymns)
|
|
ਕਿਆ ਹਉ ਕਥੀ ਕਥੇ ਕਥਿ ਦੇਖਾ ਮੈ ਅਕਥੁ ਨ ਕਥਨਾ ਜਾਈ ॥kiā hau kathī kathē kath dēkhā mai akath n kathanā jāī .
2130 Bilaval - Shabad Hazaaray (Worth A Thousand Hymns)
|
|
ਜੋ ਤੁਧੁ ਭਾਵੈ ਸੋਈ ਆਖਾ ਤਿਲੁ ਤੇਰੀ ਵਡਿਆਈ ॥੩॥jō tudh bhāvai sōī ākhā til tērī vadiāī .3.
2130 Bilaval - Shabad Hazaaray (Worth A Thousand Hymns)
|
|
ਏਤੇ ਕੂਕਰ ਹਉ ਬੇਗਾਨਾ ਭਉਕਾ ਇਸੁ ਤਨ ਤਾਈ ॥ētē kūkar hau bēgānā bhaukā is tan tāī .
2130 Bilaval - Shabad Hazaaray (Worth A Thousand Hymns)
|
|
ਭਗਤਿ ਹੀਣੁ ਨਾਨਕੁ ਜੇ ਹੋਇਗਾ ਤਾ ਖਸਮੈ ਨਾਉ ਨ ਜਾਈ ॥੪॥੧॥bhagat hīn nānak jē hōigā tā khasamai nāu n jāī .4.1.
2130 Bilaval - Shabad Hazaaray (Worth A Thousand Hymns)
|
|
ਬਿਲਾਵਲੁ ਮਹਲਾ ੧ ॥bilāval mahalā 1 .
2131 Bilaval - Shabad Hazaaray (Worth A Thousand Hymns)
|
|
ਮਨੁ ਮੰਦਰੁ ਤਨੁ ਵੇਸ ਕਲੰਦਰੁ ਘਟ ਹੀ ਤੀਰਥਿ ਨਾਵਾ ॥man mandar tan vēs kalandar ghat hī tīrath nāvā .
2131 Bilaval - Shabad Hazaaray (Worth A Thousand Hymns)
|
|
ਏਕੁ ਸਬਦੁ ਮੇਰੈ ਪ੍ਰਾਨਿ ਬਸਤੁ ਹੈ ਬਾਹੁੜਿ ਜਨਮਿ ਨ ਆਵਾ ॥੧॥ēk sabad mērai prān basat hai bāhur janam n āvā .1.
2131 Bilaval - Shabad Hazaaray (Worth A Thousand Hymns)
|
|
ਮਨੁ ਬੇਧਿਆ ਦਇਆਲ ਸੇਤੀ ਮੇਰੀ ਮਾਈ ॥man bēdhiā daiāl sētī mērī māī .
2131 Bilaval - Shabad Hazaaray (Worth A Thousand Hymns)
|
|
ਕਉਣੁ ਜਾਣੈ ਪੀਰ ਪਰਾਈ ॥kaun jānai pīr parāī .
2131 Bilaval - Shabad Hazaaray (Worth A Thousand Hymns)
|
|
ਹਮ ਨਾਹੀ ਚਿੰਤ ਪਰਾਈ ॥੧॥ ਰਹਾਉ ॥ham nāhī chint parāī .1. rahāu .
2131 Bilaval - Shabad Hazaaray (Worth A Thousand Hymns)
|
|
ਅਗਮ ਅਗੋਚਰ ਅਲਖ ਅਪਾਰਾ ਚਿੰਤਾ ਕਰਹੁ ਹਮਾਰੀ ॥agam agōchar alakh apārā chintā karah hamārī .
2131 Bilaval - Shabad Hazaaray (Worth A Thousand Hymns)
|
|
ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਘਟਿ ਘਟਿ ਜੋਤਿ ਤੁਮ੍ਹਾਰੀ ॥੨॥jal thal mahīal bharipur līnā ghat ghat jōt tumhārī .2.
2131 Bilaval - Shabad Hazaaray (Worth A Thousand Hymns)
|
|
ਸਿਖ ਮਤਿ ਸਭ ਬੁਧਿ ਤੁਮ੍ਹਾਰੀ ਮੰਦਿਰ ਛਾਵਾ ਤੇਰੇ ॥sikh mat sabh budh tumhārī mandir shāvā tērē .
2131 Bilaval - Shabad Hazaaray (Worth A Thousand Hymns)
|
|
ਤੁਝ ਬਿਨੁ ਅਵਰੁ ਨ ਜਾਣਾ ਮੇਰੇ ਸਾਹਿਬਾ ਗੁਣ ਗਾਵਾ ਨਿਤ ਤੇਰੇ ॥੩॥tujh bin avar n jānā mērē sāhibā gun gāvā nit tērē .3.
2131 Bilaval - Shabad Hazaaray (Worth A Thousand Hymns)
|
|
ਜੀਅ ਜੰਤ ਸਭਿ ਸਰਣਿ ਤੁਮ੍ਹਾਰੀ ਸਰਬ ਚਿੰਤ ਤੁਧੁ ਪਾਸੇ ॥jī jant sabh saran tumhārī sarab chint tudh pāsē .
2131 Bilaval - Shabad Hazaaray (Worth A Thousand Hymns)
|
|
ਜੋ ਤੁਧੁ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ॥੪॥੨॥jō tudh bhāvai sōī changā ik nānak kī aradāsē .4.2.
2131 Bilaval - Shabad Hazaaray (Worth A Thousand Hymns)
|
|
ਬਿਲਾਵਲੁ ਮਹਲਾ ੧ ॥bilāval mahalā 1 .
2132 Bilaval
|
|
ਆਪੇ ਸਬਦੁ ਆਪੇ ਨੀਸਾਨੁ ॥āpē sabad āpē nīsān .
2132 Bilaval
|
|
ਆਪੇ ਸੁਰਤਾ ਆਪੇ ਜਾਨੁ ॥āpē suratā āpē jān .
2132 Bilaval
|
|
ਆਪੇ ਕਰਿ ਕਰਿ ਵੇਖੈ ਤਾਣੁ ॥āpē kar kar vēkhai tān .
2132 Bilaval
|
|
ਤੂ ਦਾਤਾ ਨਾਮੁ ਪਰਵਾਣੁ ॥੧॥tū dātā nām paravān .1.
2132 Bilaval
|
Based on Bootstrap | Data Source Sikher.com | About