ਨਿਹਚਲ ਆਸਨੁ ਬੇਸੁਮਾਰੁ ॥੨॥nihachal āsan bēsumār .2.
2417 Ramkali
|
|
ਡਿਗਿ ਨ ਡੋਲੈ ਕਤਹੂ ਨ ਧਾਵੈ ॥dig n dōlai katahū n dhāvai .
2417 Ramkali
|
|
ਗੁਰ ਪ੍ਰਸਾਦਿ ਕੋ ਇਹੁ ਮਹਲੁ ਪਾਵੈ ॥gur prasād kō ih mahal pāvai .
2417 Ramkali
|
|
ਭ੍ਰਮ ਭੈ ਮੋਹ ਨ ਮਾਇਆ ਜਾਲ ॥bhram bhai mōh n māiā jāl .
2417 Ramkali
|
|
ਸੁੰਨ ਸਮਾਧਿ ਪ੍ਰਭੂ ਕਿਰਪਾਲ ॥੩॥sunn samādh prabhū kirapāl .3.
2417 Ramkali
|
|
ਤਾ ਕਾ ਅੰਤੁ ਨ ਪਾਰਾਵਾਰੁ ॥tā kā ant n pārāvār .
2417 Ramkali
|
|
ਆਪੇ ਗੁਪਤੁ ਆਪੇ ਪਾਸਾਰੁ ॥āpē gupat āpē pāsār .
2417 Ramkali
|
|
ਜਾ ਕੈ ਅੰਤਰਿ ਹਰਿ ਹਰਿ ਸੁਆਦੁ ॥jā kai antar har har suād .
2417 Ramkali
|
|
ਕਹਨੁ ਨ ਜਾਈ ਨਾਨਕ ਬਿਸਮਾਦੁ ॥੪॥੯॥੨੦॥kahan n jāī nānak bisamād .4.9.20.
2417 Ramkali
|
|
ਰਾਮਕਲੀ ਮਹਲਾ ੫ ॥rāmakalī mahalā 5 .
2418 Ramkali
|
|
ਭੇਟਤ ਸੰਗਿ ਪਾਰਬ੍ਰਹਮੁ ਚਿਤਿ ਆਇਆ ॥bhētat sang pārabraham chit āiā .
2418 Ramkali
|
|
ਸੰਗਤਿ ਕਰਤ ਸੰਤੋਖੁ ਮਨਿ ਪਾਇਆ ॥sangat karat santōkh man pāiā .
2418 Ramkali
|
|
ਸੰਤਹ ਚਰਨ ਮਾਥਾ ਮੇਰੋ ਪਉਤ ॥santah charan māthā mērō paut .
2418 Ramkali
|
|
ਅਨਿਕ ਬਾਰ ਸੰਤਹ ਡੰਡਉਤ ॥੧॥anik bār santah dandaut .1.
2418 Ramkali
|
|
ਇਹੁ ਮਨੁ ਸੰਤਨ ਕੈ ਬਲਿਹਾਰੀ ॥ih man santan kai balihārī .
2418 Ramkali
|
|
ਜਾ ਕੀ ਓਟ ਗਹੀ ਸੁਖੁ ਪਾਇਆ ਰਾਖੇ ਕਿਰਪਾ ਧਾਰੀ ॥੧॥ ਰਹਾਉ ॥jā kī ōt gahī sukh pāiā rākhē kirapā dhārī .1. rahāu .
2418 Ramkali
|
|
ਸੰਤਹ ਚਰਣ ਧੋਇ ਧੋਇ ਪੀਵਾ ॥santah charan dhōi dhōi pīvā .
2418 Ramkali
|
|
ਸੰਤਹ ਦਰਸੁ ਪੇਖਿ ਪੇਖਿ ਜੀਵਾ ॥santah daras pēkh pēkh jīvā .
2418 Ramkali
|
|
ਸੰਤਹ ਕੀ ਮੇਰੈ ਮਨਿ ਆਸ ॥santah kī mērai man ās .
2418 Ramkali
|
|
ਸੰਤ ਹਮਾਰੀ ਨਿਰਮਲ ਰਾਸਿ ॥੨॥sant hamārī niramal rās .2.
2418 Ramkali
|
|
ਸੰਤ ਹਮਾਰਾ ਰਾਖਿਆ ਪੜਦਾ ॥sant hamārā rākhiā paradā .
2418 Ramkali
|
|
ਸੰਤ ਪ੍ਰਸਾਦਿ ਮੋਹਿ ਕਬਹੂ ਨ ਕੜਦਾ ॥sant prasād mōh kabahū n karadā .
2418 Ramkali
|
|
ਸੰਤਹ ਸੰਗੁ ਦੀਆ ਕਿਰਪਾਲ ॥santah sang dīā kirapāl .
2418 Ramkali
|
|
ਸੰਤ ਸਹਾਈ ਭਏ ਦਇਆਲ ॥੩॥sant sahāī bhaē daiāl .3.
2418 Ramkali
|
|
ਸੁਰਤਿ ਮਤਿ ਬੁਧਿ ਪਰਗਾਸੁ ॥surat mat budh paragās .
2418 Ramkali
|
|
ਗਹਿਰ ਗੰਭੀਰ ਅਪਾਰ ਗੁਣਤਾਸੁ ॥gahir ganbhīr apār gunatās .
2418 Ramkali
|
|
ਜੀਅ ਜੰਤ ਸਗਲੇ ਪ੍ਰਤਿਪਾਲ ॥jī jant sagalē pratipāl .
2418 Ramkali
|
|
ਨਾਨਕ ਸੰਤਹ ਦੇਖਿ ਨਿਹਾਲ ॥੪॥੧੦॥੨੧॥nānak santah dēkh nihāl .4.10.21.
2418 Ramkali
|
|
ਰਾਮਕਲੀ ਮਹਲਾ ੫ ॥rāmakalī mahalā 5 .
2419 Ramkali
|
|
ਤੇਰੈ ਕਾਜਿ ਨ ਗ੍ਰਿਹੁ ਰਾਜੁ ਮਾਲੁ ॥tērai kāj n grih rāj māl .
2419 Ramkali
|
|
ਤੇਰੈ ਕਾਜਿ ਨ ਬਿਖੈ ਜੰਜਾਲੁ ॥tērai kāj n bikhai janjāl .
2419 Ramkali
|
|
ਇਸਟ ਮੀਤ ਜਾਣੁ ਸਭ ਛਲੈ ॥isat mīt jān sabh shalai .
2419 Ramkali
|
|
ਹਰਿ ਹਰਿ ਨਾਮੁ ਸੰਗਿ ਤੇਰੈ ਚਲੈ ॥੧॥har har nām sang tērai chalai .1.
2419 Ramkali
|
|
ਰਾਮ ਨਾਮ ਗੁਣ ਗਾਇ ਲੇ ਮੀਤਾ ਹਰਿ ਸਿਮਰਤ ਤੇਰੀ ਲਾਜ ਰਹੈ ॥rām nām gun gāi lē mītā har simarat tērī lāj rahai .
2419 Ramkali
|
|
ਹਰਿ ਸਿਮਰਤ ਜਮੁ ਕਛੁ ਨ ਕਹੈ ॥੧॥ ਰਹਾਉ ॥har simarat jam kash n kahai .1. rahāu .
2419 Ramkali
|
|
ਬਿਨੁ ਹਰਿ ਸਗਲ ਨਿਰਾਰਥ ਕਾਮ ॥bin har sagal nirārath kām .
2419 Ramkali
|
|
ਸੁਇਨਾ ਰੁਪਾ ਮਾਟੀ ਦਾਮ ॥suinā rupā mātī dām .
2419 Ramkali
|
|
ਗੁਰ ਕਾ ਸਬਦੁ ਜਾਪਿ ਮਨ ਸੁਖਾ ॥gur kā sabad jāp man sukhā .
2419 Ramkali
|
|
ਈਹਾ ਊਹਾ ਤੇਰੋ ਊਜਲ ਮੁਖਾ ॥੨॥īhā ūhā tērō ūjal mukhā .2.
2419 Ramkali
|
|
ਕਰਿ ਕਰਿ ਥਾਕੇ ਵਡੇ ਵਡੇਰੇ ॥kar kar thākē vadē vadērē .
2419 Ramkali
|
|
ਕਿਨ ਹੀ ਨ ਕੀਏ ਕਾਜ ਮਾਇਆ ਪੂਰੇ ॥kin hī n kīē kāj māiā pūrē .
2419 Ramkali
|
|
ਹਰਿ ਹਰਿ ਨਾਮੁ ਜਪੈ ਜਨੁ ਕੋਇ ॥har har nām japai jan kōi .
2419 Ramkali
|
|
ਤਾ ਕੀ ਆਸਾ ਪੂਰਨ ਹੋਇ ॥੩॥tā kī āsā pūran hōi .3.
2419 Ramkali
|
|
ਹਰਿ ਭਗਤਨ ਕੋ ਨਾਮੁ ਅਧਾਰੁ ॥har bhagatan kō nām adhār .
2419 Ramkali
|
|
ਸੰਤੀ ਜੀਤਾ ਜਨਮੁ ਅਪਾਰੁ ॥santī jītā janam apār .
2419 Ramkali
|
|
ਹਰਿ ਸੰਤੁ ਕਰੇ ਸੋਈ ਪਰਵਾਣੁ ॥har sant karē sōī paravān .
2419 Ramkali
|
|
ਨਾਨਕ ਦਾਸੁ ਤਾ ਕੈ ਕੁਰਬਾਣੁ ॥੪॥੧੧॥੨੨॥nānak dās tā kai kurabān .4.11.22.
2419 Ramkali
|
|
ਰਾਮਕਲੀ ਮਹਲਾ ੫ ॥rāmakalī mahalā 5 .
2420 Ramkali
|
|
ਸਿੰਚਹਿ ਦਰਬੁ ਦੇਹਿ ਦੁਖੁ ਲੋਗ ॥sinchah darab dēh dukh lōg .
2420 Ramkali
|
|
ਤੇਰੈ ਕਾਜਿ ਨ ਅਵਰਾ ਜੋਗ ॥tērai kāj n avarā jōg .
2420 Ramkali
|
|
ਕਰਿ ਅਹੰਕਾਰੁ ਹੋਇ ਵਰਤਹਿ ਅੰਧ ॥kar ahankār hōi varatah andh .
2420 Ramkali
|
|
ਜਮ ਕੀ ਜੇਵੜੀ ਤੂ ਆਗੈ ਬੰਧ ॥੧॥jam kī jēvarī tū āgai bandh .1.
2420 Ramkali
|
|
ਛਾਡਿ ਵਿਡਾਣੀ ਤਾਤਿ ਮੂੜੇ ॥shād vidānī tāt mūrē .
2420 Ramkali
|
|
ਈਹਾ ਬਸਨਾ ਰਾਤਿ ਮੂੜੇ ॥īhā basanā rāt mūrē .
2420 Ramkali
|
|
ਮਾਇਆ ਕੇ ਮਾਤੇ ਤੈ ਉਠਿ ਚਲਨਾ ॥māiā kē mātē tai uth chalanā .
2420 Ramkali
|
|
ਰਾਚਿ ਰਹਿਓ ਤੂ ਸੰਗਿ ਸੁਪਨਾ ॥੧॥ ਰਹਾਉ ॥rāch rahiō tū sang supanā .1. rahāu .
2420 Ramkali
|
|
ਬਾਲ ਬਿਵਸਥਾ ਬਾਰਿਕੁ ਅੰਧ ॥bāl bivasathā bārik andh .
2420 Ramkali
|
|
ਭਰਿ ਜੋਬਨਿ ਲਾਗਾ ਦੁਰਗੰਧ ॥bhar jōban lāgā duragandh .
2420 Ramkali
|
Based on Bootstrap | Data Source Sikher.com | About