ਰਾਗੁ ਮਾਝ ਚਉਪਦੇ ਘਰੁ ੧ ਮਹਲਾ ੪rāg mājh chaupadē ghar 1 mahalā 4
222 Majh
|
|
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ik ōunkār satinām karatā purakh nirabhau niravair akāl mūrat ajūnī saibhan gur prasād .
222 Majh
|
|
ਹਰਿ ਹਰਿ ਨਾਮੁ ਮੈ ਹਰਿ ਮਨਿ ਭਾਇਆ ॥har har nām mai har man bhāiā .
222 Majh
|
|
ਵਡਭਾਗੀ ਹਰਿ ਨਾਮੁ ਧਿਆਇਆ ॥vadabhāgī har nām dhiāiā .
222 Majh
|
|
ਗੁਰਿ ਪੂਰੈ ਹਰਿ ਨਾਮ ਸਿਧਿ ਪਾਈ ਕੋ ਵਿਰਲਾ ਗੁਰਮਤਿ ਚਲੈ ਜੀਉ ॥੧॥gur pūrai har nām sidh pāī kō viralā guramat chalai jīu .1.
222 Majh
|
|
ਮੈ ਹਰਿ ਹਰਿ ਖਰਚੁ ਲਇਆ ਬੰਨਿ ਪਲੈ ॥mai har har kharach laiā bann palai .
222 Majh
|
|
ਮੇਰਾ ਪ੍ਰਾਣ ਸਖਾਈ ਸਦਾ ਨਾਲਿ ਚਲੈ ॥mērā prān sakhāī sadā nāl chalai .
222 Majh
|
|
ਗੁਰਿ ਪੂਰੈ ਹਰਿ ਨਾਮੁ ਦਿੜਾਇਆ ਹਰਿ ਨਿਹਚਲੁ ਹਰਿ ਧਨੁ ਪਲੈ ਜੀਉ ॥੨॥gur pūrai har nām dirāiā har nihachal har dhan palai jīu .2.
222 Majh
|
|
ਹਰਿ ਹਰਿ ਸਜਣੁ ਮੇਰਾ ਪ੍ਰੀਤਮੁ ਰਾਇਆ ॥har har sajan mērā prītam rāiā .
222 Majh
|
|
ਕੋਈ ਆਣਿ ਮਿਲਾਵੈ ਮੇਰੇ ਪ੍ਰਾਣ ਜੀਵਾਇਆ ॥kōī ān milāvai mērē prān jīvāiā .
222 Majh
|
|
ਹਉ ਰਹਿ ਨ ਸਕਾ ਬਿਨੁ ਦੇਖੇ ਪ੍ਰੀਤਮਾ ਮੈ ਨੀਰੁ ਵਹੇ ਵਹਿ ਚਲੈ ਜੀਉ ॥੩॥hau rah n sakā bin dēkhē prītamā mai nīr vahē vah chalai jīu .3.
222 Majh
|
|
ਸਤਿਗੁਰੁ ਮਿਤ੍ਰੁ ਮੇਰਾ ਬਾਲ ਸਖਾਈ ॥satigur mitr mērā bāl sakhāī .
222 Majh
|
|
ਹਉ ਰਹਿ ਨ ਸਕਾ ਬਿਨੁ ਦੇਖੇ ਮੇਰੀ ਮਾਈ ॥hau rah n sakā bin dēkhē mērī māī .
222 Majh
|
|
ਹਰਿ ਜੀਉ ਕ੍ਰਿਪਾ ਕਰਹੁ ਗੁਰੁ ਮੇਲਹੁ ਜਨ ਨਾਨਕ ਹਰਿ ਧਨੁ ਪਲੈ ਜੀਉ ॥੪॥੧॥har jīu kripā karah gur mēlah jan nānak har dhan palai jīu .4.1.
222 Majh
|
|
ਮਾਝ ਮਹਲਾ ੪ ॥mājh mahalā 4 .
223 Majh
|
|
ਮਧੁਸੂਦਨ ਮੇਰੇ ਮਨ ਤਨ ਪ੍ਰਾਨਾ ॥madhusūdan mērē man tan prānā .
223 Majh
|
|
ਹਉ ਹਰਿ ਬਿਨੁ ਦੂਜਾ ਅਵਰੁ ਨ ਜਾਨਾ ॥hau har bin dūjā avar n jānā .
223 Majh
|
|
ਕੋਈ ਸਜਣੁ ਸੰਤੁ ਮਿਲੈ ਵਡਭਾਗੀ ਮੈ ਹਰਿ ਪ੍ਰਭੁ ਪਿਆਰਾ ਦਸੈ ਜੀਉ ॥੧॥kōī sajan sant milai vadabhāgī mai har prabh piārā dasai jīu .1.
223 Majh
|
|
ਹਉ ਮਨੁ ਤਨੁ ਖੋਜੀ ਭਾਲਿ ਭਾਲਾਈ ॥hau man tan khōjī bhāl bhālāī .
223 Majh
|
|
ਕਿਉ ਪਿਆਰਾ ਪ੍ਰੀਤਮੁ ਮਿਲੈ ਮੇਰੀ ਮਾਈ ॥kiu piārā prītam milai mērī māī .
223 Majh
|
|
ਮਿਲਿ ਸਤਸੰਗਤਿ ਖੋਜੁ ਦਸਾਈ ਵਿਚਿ ਸੰਗਤਿ ਹਰਿ ਪ੍ਰਭੁ ਵਸੈ ਜੀਉ ॥੨॥mil satasangat khōj dasāī vich sangat har prabh vasai jīu .2.
223 Majh
|
|
ਮੇਰਾ ਪਿਆਰਾ ਪ੍ਰੀਤਮੁ ਸਤਿਗੁਰੁ ਰਖਵਾਲਾ ॥mērā piārā prītam satigur rakhavālā .
223 Majh
|
|
ਹਮ ਬਾਰਿਕ ਦੀਨ ਕਰਹੁ ਪ੍ਰਤਿਪਾਲਾ ॥ham bārik dīn karah pratipālā .
223 Majh
|
|
ਮੇਰਾ ਮਾਤ ਪਿਤਾ ਗੁਰੁ ਸਤਿਗੁਰੁ ਪੂਰਾ ਗੁਰ ਜਲ ਮਿਲਿ ਕਮਲੁ ਵਿਗਸੈ ਜੀਉ ॥੩॥mērā māt pitā gur satigur pūrā gur jal mil kamal vigasai jīu .3.
223 Majh
|
|
ਮੈ ਬਿਨੁ ਗੁਰ ਦੇਖੇ ਨੀਦ ਨ ਆਵੈ ॥mai bin gur dēkhē nīd n āvai .
223 Majh
|
|
ਮੇਰੇ ਮਨ ਤਨਿ ਵੇਦਨ ਗੁਰ ਬਿਰਹੁ ਲਗਾਵੈ ॥mērē man tan vēdan gur birah lagāvai .
223 Majh
|
|
ਹਰਿ ਹਰਿ ਦਇਆ ਕਰਹੁ ਗੁਰੁ ਮੇਲਹੁ ਜਨ ਨਾਨਕ ਗੁਰ ਮਿਲਿ ਰਹਸੈ ਜੀਉ ॥੪॥੨॥har har daiā karah gur mēlah jan nānak gur mil rahasai jīu .4.2.
223 Majh
|
Based on Bootstrap | Data Source Sikher.com | About